ਅਸੀਂ ਟੈਲੀਹੈਲਥ ਸੈਸ਼ਨਾਂ ਅਤੇ ਦਸਤਾਵੇਜ਼ ਸਾਂਝੇ ਕਰਨ ਲਈ TherapyNotes ਵਰਤਦੇ ਹਾਂ। ਜੇ ਤੁਸੀਂ ਪਹਿਲਾਂ ਹੀ ਰਜਿਸਟਰ ਹੋ, ਤਾਂ ਇਸ ਪੰਨੇ ਉੱਤੇ ਦਿੱਤੇ ਬਟਨ ਰਾਹੀਂ ਲੌਗਇਨ ਕਰੋ। ਪੋਰਟਲ TherapyNotes ਵੱਲੋਂ ਚਲਾਇਆ ਜਾਂਦਾ ਹੈ ਅਤੇ ਨਵੀਂ ਟੈਬ ਵਿੱਚ ਖੁਲਦਾ ਹੈ।
ਜੇ ਤੁਸੀਂ ਹਜੇ ਤੱਕ ਰਜਿਸਟਰ ਨਹੀਂ ਹੋਏ, ਜਾਂ ਲੌਗਇਨ ਨਹੀਂ ਹੋ ਰਿਹਾ, ਤਾਂ ਦਫ਼ਤਰ ਦੇ ਘੰਟਿਆਂ ਦੌਰਾਨ (425) 977-4988 'ਤੇ ਫ਼ੋਨ ਕਰੋ, ਅਸੀਂ ਤੁਹਾਡੀ ਮਦਦ ਕਰਾਂਗੇ।
